ਦੇਖੋ ਮਨੀਕਰਨ ਸਾਹਿਬ ਦੇ ਮੌਜੂਦਾ ਹਾਲਾਤ, ਪੁਲ ਦੀ ਤਬਾਹੀ ਦੀ ਭਿਆਨਕ Video Viral |OneIndia Punjabi

2023-07-11 1

ਲਗਾਤਾਰ ਪੈ ਰਹੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ | ਇਸਦੇ ਚਲਦਿਆਂ ਹੀ ਬੀਤੇ ਦਿਨ ਸ਼੍ਰੀ ਮਨੀਕਰਨ ਸਾਹਿਬ ਵਿਖੇ ਪੁਲ ਤੋਂ ਪਾਣੀ ਦੀਆਂ ਛੱਲਾ ਟੱਪ ਰਹੀਆਂ ਸਨ | ਨਦੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਜਿਸ ਨਾਲ ਪੁਲ ਦਾ ਥੋੜਾ ਹਿੱਸਾ ਵੀ ਟੁੱਟ ਗਿਆ ਸੀ ਪਰ ਰਾਹਤ ਦੀ ਖ਼ਬਰ ਹੁਣ ਸਾਹਮਣੇ ਆਈ ਹੈ | ਪੁਲ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ | ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਲੋਕ ਪੁਲ 'ਤੇ ਖੜੇ ਨਜ਼ਰ ਆ ਰਹੇ ਹਨ ਤੇ ਪਾਣੀ ਵੀ ਹੁਣ ਕਾਫ਼ੀ ਸ਼ਾਂਤ ਹੋ ਚੁੱਕਾ ਹੈ | ਦੱਸ ਦਈਏ ਹਿਮਾਚਲ 'ਚ ਪੈ ਰਹੇ ਮੀਂਹ ਨਾਲ ਹਾਲਾਤ ਬੇਕਾਬੂ ਹੋ ਚੁੱਕੇ ਹਨ |
.
See the current situation of Manikaran Sahib, the horrible video of the destruction of the bridge.
.
.
.
#manikaransahib #ManikaranSahibBridgeNews #punjabnews

Free Traffic Exchange